ਹਰਮੀਤ ਕਾਲਕਾ ਨੂੰ ਬਣਾਇਆ ਅਕਾਲੀ ਦਲ ਦੀ ਦਿੱਲੀ ਯੂਨਿਟ ਦਾ ਪ੍ਰਧਾਨ

News18 Punjabi | News18 Punjab
Updated: January 6, 2020, 9:51 PM IST
share image
ਹਰਮੀਤ ਕਾਲਕਾ ਨੂੰ ਬਣਾਇਆ ਅਕਾਲੀ ਦਲ ਦੀ ਦਿੱਲੀ ਯੂਨਿਟ ਦਾ ਪ੍ਰਧਾਨ
ਹਰਮੀਤ ਕਾਲਕਾ ਨੂੰ ਬਣਾਇਆ ਅਕਾਲੀ ਦਲ ਦੀ ਦਿੱਲੀ ਯੂਨਿਟ ਦਾ ਪ੍ਰਧਾਨ

  • Share this:
  • Facebook share img
  • Twitter share img
  • Linkedin share img
ਮਨਜੀਤ ਸਿੰਘ ਜੀਕੇ ਦੇ ਅਸਤੀਫੇ ਤੋਂ ਬਾਅਦ ਦਿੱਲੀ ਵਿਚ ਅਕਾਲੀ ਦਲ ਦਾ ਪ੍ਰਧਾਨ ਕੌਣ ਬਣੇਗਾ , ਇਸ ਨੂੰ ਲੈ ਕੇ ਲਗਾਤਾਰ ਚਰਚਾਵਾਂ ਚੱਲ ਰਹੀਆਂ ਸਨ।

ਮਨਜਿੰਦਰ ਸਿਰਸਾ ਦਾ ਨਾਂ ਵੀ ਪ੍ਰਧਾਨਗੀ ਲਈ ਚੱਲ ਰਿਹਾ ਸੀ ਪਰ ਸਿਰਸਾ ਨੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਹੋਣ ਕਰਕੇ ਪ੍ਰਧਾਨ ਬਣਨ ਤੋਂ ਮਨ੍ਹਾ ਕਰ ਦਿੱਤਾ। ਅੱਜ ਸੁਖਬੀਰ ਬਾਦਲ ਨੇ ਦਿੱਲੀ ਯੂਨਿਟ ਦੇ ਪ੍ਰਧਾਨ ਦਾ ਐਲਾਨ ਕਰ ਦਿੱਤਾ। ਹਰਮੀਤ ਸਿੰਘ ਕਾਲਕਾ ਨੂੰ ਦਿੱਲੀ ਯੂਨਿਟ ਦਾ ਪ੍ਰਧਾਨ ਬਣਾਉਣ ਦਾ ਐਲਾਨ ਕੀਤਾ ਗਿਆ ਹੈ।
Published by: Gurwinder Singh
First published: January 6, 2020, 9:51 PM IST
ਹੋਰ ਪੜ੍ਹੋ
ਅਗਲੀ ਖ਼ਬਰ