ਕੰਗਨਾ ਰਨੌਤ ਦਾ ਟਵਿੱਟਰ ਅਕਾਊਂਟ ਸਸਪੈਂਡ, ਮਮਤਾ ਬੈਨਰਜੀ ਬਾਰੇ ਟਿੱਪਣੀ ਪਿੱਛੋਂ ਹੋਈ ਕਾਰਵਾਈ
ਕੰਗਨਾ ਰਨੌਤ ਦਾ ਟਵਿੱਟਰ ਅਕਾਊਂਟ ਸਸਪੈਂਡ, ਮਮਤਾ ਬੈਨਰਜੀ ਬਾਰੇ ਟਿੱਪਣੀ ਪਿੱਛੋਂ ਹੋਈ ਕਾਰਵਾਈ (ਫੋਟੋ ਕੈ. : kanganaranaut/Instargram)
- news18-Punjabi
- Last Updated: May 4, 2021, 1:47 PM IST
ਪੱਛਮੀ ਬੰਗਾਲ ਵਿਚ ਮਮਤਾ ਬੈਨਰਜੀ ਦੀ ਪਾਰਟੀ ਦੀ ਜਿੱਤ ਤੋਂ ਬਾਅਦ ਅਦਾਕਾਰਾ ਕੰਗਨਾ ਰਣੌਤ (Kangana Ranaut) ਵੱਲੋਂ ਲਗਾਤਾਰ ਟਵੀਟ ਕੀਤੇ ਗਏ ਸਨ। ਆਪਣੀ ਪੋਸਟ ਵਿਚ ਉਸ ਨੇ ਬੰਗਾਲ ਹਿੰਸਾ ਵਿਰੁੱਧ ਆਪਣੀ ਰਾਏ ਜ਼ਾਹਰ ਕਰਦਿਆਂ ਟੀਐਮਸੀ 'ਤੇ ਗੰਭੀਰ ਦੋਸ਼ ਲਗਾਏ ਹਨ, ਜਿਸ ਤੋਂ ਥੋੜ੍ਹੀ ਦੇਰ ਬਾਅਦ ਹੀ ਕੰਗਨਾ ਦਾ ਟਵਿੱਟਰ ਅਕਾਉਂਟ ਸਸਪੈਂਡ (Kangana Ranaut Twitter account suspended ਕਰ ਦਿੱਤਾ ਗਿਆ। ਉਸ ਨੇ ਮਮਤਾ ਬਾਰੇ ਵੀ ਮਾੜੀਆਂ ਟਿੱਪਣੀਆਂ ਕੀਤੀ ਸਨ। ਟਵਿਟਰ ਨੇ ਕਿਹਾ ਹੈ ਕਿ ਅਕਾਊਂਟ ਪੱਕੇ ਤੌਰ ਉਤੇ ਹਮੇਸ਼ਾਂ ਲਈ ਸਸਪੈਂਡ ਕਰ ਦਿੱਤਾ ਗਿਆ ਹੈ। ਕਿਉਂਕਿ ਕੰਗਨਾ ਵਾਰ ਵਾਰ ਨਿਯਮਾਂ ਦੀ ਉਲੰਘਣਾ ਕਰ ਰਹੀ ਸੀ।
ਕੰਗਨਾ ਰਣੌਤ ਅਕਸਰ ਸੋਸ਼ਲ ਮੀਡੀਆ 'ਤੇ ਭਾਜਪਾ ਅਤੇ ਪ੍ਰਧਾਨ ਮੰਤਰੀ ਦੇ ਸਮਰਥਨ 'ਚ ਨਜ਼ਰ ਆਉਂਦੀ ਹੈ। ਕੰਗਨਾ ਪੱਛਮੀ ਬੰਗਾਲ ਵਿਚ ਹਿੰਸਾ 'ਤੇ ਟੀਐਮਸੀ' ਤੇ ਟਵੀਟ ਕਰ ਰਹੀ ਸੀ।

ਕੁਝ ਸਮਾਂ ਪਹਿਲਾਂ ਉਸ ਨੇ ਆਪਣੇ ਪਹਿਲੇ ਟਵੀਟ ਵਿੱਚ ਲਿਖਿਆ ਸੀ- ਮੈਂ ਗਲਤ ਸੀ, ਉਹ ਰਾਵਣ ਨਹੀਂ ਹੈ। ਉਹ ਸਰਬੋਤਮ ਰਾਜਾ ਸੀ, ਦੁਨੀਆਂ ਵਿਚ ਸਭ ਤੋਂ ਚੰਗਾ ਦੇਸ਼ ਬਣਾਇਆ, ਇੱਕ ਮਹਾਨ ਪ੍ਰਬੰਧਕ ਸੀ, ਵਿਦਵਾਨ ਸੀ ਅਤੇ ਇੱਕ ਵੀਣਾ ਵਜਾਉਣ ਵਾਲਾ ਅਤੇ ਆਪਣੀ ਪਰਜਾ ਦਾ ਰਾਜਾ ਸੀ, ਇਹ ਤਾਂ ਇੱਕ ਲਹੂ-ਪਿਆਸੀ ਰਾਕਸ਼ੀ 'ਤਾੜਕਾ' ਹੈ। ਜਿਨ੍ਹਾਂ ਨੇ ਉਸ ਨੂੰ ਵੋਟ ਦਿੱਤੀ, ਤੁਹਾਡੇ ਹੱਥ ਵੀ ਖੂਨ ਨਾਲ ਰੰਗੇ ਹਨ। ''
ਉਸ ਨੇ ਟਵੀਟ ਕਰਕੇ ਲਿਖਿਆ- ‘ਟੀਐਮਸੀ ਦੇ ਗੁੰਡਿਆਂ ਨੇ ਭਾਜਪਾ ਵਰਕਰਾਂ ਨਾਲ ਗੈਂਗਰੇਪ ਕੀਤਾ ਹੈ। #BengalViolence