ਦੇਵ ਖਰੋੜ ਹੁਣ ਐਕਸ਼ਨ ਦੇ ਨਾਲ ਲਾਉਣਗੇ ਕਮੇਡੀ ਦਾ ਤੜਕਾ

ਇਹ ਐਕਸ਼ਨ ਕਾਮੇਡੀ ਡਰਾਮਾ ਹੈ, ਜੋ ਸਮੀਪ ਕੰਗ ਡਾਇਰੈਕਟ ਕਰਨਗੇ ਤੇ ਉਪਸਨਾ ਸਿੰਘ ਇਸ ਫਿਲਮ ਨੂੰ ਪ੍ਰੋਡਿਊਸ ਕਰਨਗੇ।
- news18-Punjabi
- Last Updated: April 29, 2021, 3:54 PM IST
ਐਕਸ਼ਨ ਕਿੰਗ ਜਿਹਨਾਂ ਨੇ ਪੰਜਾਬੀ ਇੰਡਸਟਰੀ ਆਪਣੇ ਐਕਸ਼ਨ ਨਾਲ ਦਿਲਾਂ ਵਿੱਚ ਖ਼ਾਸ ਜਗ੍ਹਾ ਬਣਾਈ ਤੇ ਐਕਸ਼ਨ ਭਰਪੂਰ ਫ਼ਿਲਮ ਨਾਲ ਹੁਣ ਨਜ਼ਰ ਆਉਣਗੇ ਦੇਵ ,, ਦੇਵ ਨਾਲ ਹੋਈ ਗੱਲਬਾਤ ਦੌਰਾਨ ਉਨ੍ਹਾਂ ਨੇ ਦੱਸਿਆ ਕੇ ਉਹ " ਬਾਈ ਜੀ ਕੁੱਟਣਗੇ " ਫਿਲਮ ਦੇ ਵਿਚ ਬਾਈ ਜੀ ਦਾ ਕਿਰਦਾਰ ਨਿਭਾ ਰਹੇ ਨੇ ਤੇ ਜੋ ਮੇਰੇ ਅਸੂਲਾਂ ਨੂੰ ਤੋੜਦਾ ਹੈ ਓਹਨੂੰ ਫਿਰ ਬਾਈ ਜੀ ਤੋਂ ਕੁੱਟ ਪੈਂਦੀ ਹੈ।
ਜਾਣਕਾਰੀ ਲਈ ਇਹ ਵੀ ਦੱਸ ਦੇਈਏ ਇਹ ਐਕਸ਼ਨ ਕਾਮੇਡੀ ਡਰਾਮਾ ਹੈ, ਜੋ ਸਮੀਪ ਕੰਗ ਡਾਇਰੈਕਟ ਕਰਨਗੇ ਤੇ ਉਪਸਨਾ ਸਿੰਘ ਇਸ ਫਿਲਮ ਨੂੰ ਪ੍ਰੋਡਿਊਸ ਕਰਨਗੇ। ਫਿਲਮ ਦੇ ਸੈੱਟ ਦੇ ਮਾਹੌਲ ਦਾ ਵੀ ਜ਼ਿਕਰ ਕਰਦੇ ਦੇਵ ਨੇ ਕਿਹਾ ਕੇ ਮੈਂ ਸਭ ਨੂੰ ਹੀ ਕਹਿਣਾ ਹੁੰਦਾ ਕੇ ਦੂਰੀ ਬਣਾ ਕੇ ਰੱਖੋ ਤਾਂ ਜੋ ਸਭ ਇਸ ਮਹਾਮਾਰੀ ਤੋਂ ਬਚ ਸਕੀਏ ,, ਤੇ ਹਾਲ ਹੀ ਵਿਚ ਦੇਵ ਖਰੋੜ ਦੇ ਗਾਣੇ ਦਾ ਟ੍ਰੇਲਰ ਵੀ ਆਇਆ, ਜਿਸ ਵਿੱਚ ਅਦਾਕਾਰ ਦਾ ਸਾਥ ਦਿੱਤਾ ।
ਅਦਾਕਾਰਾ ਜਪੁਜੀ ਨੇ ਦੇਵ ਖਰੌੜ ਦੇ ਨਾਲ ਗਾਣੇ 'ਚ ਪੰਜਾਬੀ ਐਕਟਰਸ ਜਪੁਜੀ ਖੈਰਾ ਫੀਚਰ ਹੋਈ ਹੈ। 'ਸਿਰੰਡਰ' ਜਿਸ ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਦੱਸ ਦਈਏ ਕਿ ਦੇਵ ਦੇ ਗਾਣੇ ਦਾ ਟ੍ਰੇਲਰ ਵੀ ਕਿਸੇ ਫਿਲਮ ਦੇ ਟ੍ਰੇਲਰ ਤੋਂ ਘੱਟ ਨਹੀਂ ਲੱਗ ਰਿਹਾ। ਪੰਜਾਬੀ ਫ਼ਿਲਮ ਇੰਡਸਟਰੀ ਦਾ ਸੁਪਰਸਟਾਰ ਐਕਸ਼ਨ ਹੀਰੋ ਗਾਣੇ ਦੇ ਵਿਚ ਵੀ ਐਕਸ਼ਨ ਕਰਦਾ ਦਿਖਾਈ ਦੇ ਰਿਹਾ ਹੈ।
ਇਸ ਐਕਸ਼ਨ ਹੀਰੋ ਦੇਵ ਖਰੌੜ ਦੇ ਨਾਲ ਗਾਣੇ 'ਚ ਪੰਜਾਬੀ ਐਕਟਰਸ ਜਪੁਜੀ ਖੈਰਾ ਫੀਚਰ ਹੋਈ ਹੈ। ਗੀਤ 'ਸਿਰੰਡਰ' ਦੇ ਟ੍ਰੇਲਰ ਨੂੰ ਦੇਖ ਤਹਾਨੂੰ ਮੂਵੀ ਦੀ ਫੀਲ ਹੀ ਆਵੇਗੀ। ਦੱਸ ਦਈਏ ਕਿ ਦੇਵ ਖਰੌੜ ਦੀ ਇਸ ਫ਼ੀਚਰਿੰਗ ਵਾਲੇ ਗੀਤ ਨੂੰ ਅਫਸਾਨਾ ਖ਼ਾਨ ਨੇ ਗਾਇਆ ਹੈ। ਜਦਕਿ ਇਸ ਨੂੰ ਪੰਜਾਬੀ ਗੀਤਕਾਰ ਤੇ ਪ੍ਰੋਡਿਊਸਰ ਬੰਟੀ ਬੈਂਸ ਪ੍ਰੈਜੰਟ ਕਰ ਰਹੇ ਹਨ। ਦੇਵ ਨੇ ਹੁਣ ਤਕ ਵੱਡੇ ਪਰਦੇ 'ਤੇ ਕੰਮ ਕੀਤਾ ਹੈ ਪਰ ਪਹਿਲੀ ਵਾਰ ਹੈ ਜਦੋਂ ਦੇਵ ਕਿਸੇ ਪੰਜਾਬੀ ਗਾਣੇ ਦੇ ਵਿਚ ਫ਼ੀਚਰ ਹੁੰਦੇ ਨਜ਼ਰ ਆਉਣਗੇ।ਫਿਲਹਾਲ ਗੀਤ 'ਸਿਰੰਡਰ' ਦੇ ਟ੍ਰੇਲਰ ਨੂੰ ਰਿਲੀਜ਼ ਕੀਤਾ ਗਿਆ ਹੈ।
ਪੂਰੇ ਗੀਤ ਨੂੰ ਕਿਸੇ ਵੇਲੇ ਵੀ ਰਿਲੀਜ਼ ਕੀਤਾ ਜਾ ਸਕਦਾ ਹੈ। ਦਮਦਾਰ ਐਕਸ਼ਨ ਨਾਲ ਭਰੇ ਗੀਤ 'ਸਿਰੰਡਰ' ਦੇ ਟਰੇਲਰ ਨੂੰ ਦੇਖਣ ਤੋਂ ਬਾਅਦ ਫੈਨਜ਼ ਦੇ ਅੰਦਰ ਪੂਰੇ ਗੀਤ ਨੂੰ ਵੇਖਣ ਦੀ ਐਕਸਾਈਟਮੈਂਟ ਹੋਰ ਵਧ ਗਈ ਹੈ। ਮਾਹੌਲ ਠੀਕ ਹੋਣ ਤੋਂ ਬਾਅਦ ਦੇਵ ਖਰੋੜ ਵੱਡੀਆ ਫ਼ਿਲਮਾਂ ਵਿੱਚ ਨਜ਼ਰ ਆਉਣਗੇ।