ਗੁਰਪਤਵੰਤ ਪੰਨੂ ਦੀ ਨਵੀਂ ਗਿੱਦੜ ਭਬਕੀ ਸਾਹਮਣੇ ਆਈ ਹੈ 31 ਅਗਸਤ ਨੂੰ ਪੰਜਾਬ ਬੰਦ ਕਰਨ ਦੀ ਕਾਲ ਦਿੱਤੀ ਹੈ ਬੇਅੰਤ ਸਿੰਘ ਦੇ ਕਾਤਲਾਂ ਦੇ ਨਾਮ ਬੰਦ ਦੀ ਕਾਲ ਦਿੱਤੀ ਗਈ ਹੈ SFJ ਦੇ ਪੰਜਾਬ ਬੰਦ ਐਲਾਨ ਤੇ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਸੁਰੱਖਿਆ ਵਧਾ ਦਿੱਤੀ ਗਈ ਹੈ