ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਦੀ ਗ੍ਰਿਫਤਾਰੀ ਤੇ ਰੋਕ ਲਗਾ ਦਿੱਤੀ ਗਈ ਹੈ ਮੋਹਾਲੀ ਕੋਰਟ ਨੇ ਰੋਕ ਲਗਾਈ ਹੈ 1 ਸਤੰਬਰ ਤੱਕ ਗ੍ਰਿਫਤਾਰੀ ਤੇ ਰੋਕ ਲੱਗੀ ਹੈ ਮਾਮਲੇ ਦੀ ਜਾਂਚ ਚ SIT ਨੇ ਮੋਹਾਲੀ ਤੋਂ ਹਿਮਾਚਲ ਤੱਕ ਜਾਂਚ ਕੀਤੀ ਪਰ ਹੁਣ ਮੋਹਾਲੀ ਕੋਰਟ ਨੇ 1ਕ਼ ਸਤੰਬਰ ਤੱਕ ਰੋਕ ਲਗਾ ਦਿੱਤੀ ਹੈ